Surprise Me!

Singer Jenny Johal ਦਾ ਜਵਾਬ, ਕਲਮ ਨਹੀਂ ਰੁਕੇਗੀ, ਨਿੱਤ ਨਵਾਂ ਹੁਣ ਗਾਣਾ ਆਊ | OneIndia Punjabi

2022-10-11 3 Dailymotion

"LetterToCM" Song ਬੈਨ ਹੋਣ ਤੋਂ ਬਾਅਦ Jenny Johal ਪਹਿਲੀ ਵਾਰ ਹੋਈ Live ,ਗਾਇਕਾ ਜੈਨੀ ਜੌਹਲ ਨੇ ਆਪਣੇ ਇੰਸਟਾਗ੍ਰਾਮ ਉਤੇ ਲਿਖਿਆ ਹੈ ਕਿ ਹੁਣ ਇਹ ਕਲਮ ਨਹੀਂ ਰੁਕੇਗੀ, ਹੋਰ ਗੀਤ ਆਉਣਗੇ। ਉਸ ਨੇ ਲਿਖਿਆ ਹੈ-ਕਲਮ ਨਹੀਂ ਰੁਕੇਗੀ, ਨਿੱਤ ਨਵਾਂ ਹੁਣ ਗਾਣਾ ਆਊ... ਉਸ ਨੇ ਗੀਤ ਨੂੰ ਪਸੰਦ ਕਰਨ ਵਾਲਿਆਂ ਦਾ ਧੰਨਵਾਦ ਵੀ ਕੀਤਾ ਹੈ।

Buy Now on CodeCanyon